ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਮਨੁਖਤਾ ਦੀ ਸੁਨਹਿਰੇ ਯੁਗ ਵਿਚ ਛਲਾਂਗ: ਵਾਸ਼ਿੰਗਟੰਨ, ਡੀ ਸੀ, ਜ਼ਲ਼ਵਾਯੂ ਪ੍ਰੀਵਰਤਨ ਕਾਂਨਫਰੰਸ, ਸੋਲਵੇਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ ਸੱਚ ਹੈ ਕਿ ਅਸੀਂ ਸਾਰੇ ਪ੍ਰੇਰਨਾਂ ਵਾਲ਼ੇ ਅਧਿਆਪਕਾਂ ਦੇ ਕਰਜ਼ਦਾਰ ਹਾਂ ਜਿਨ੍ਹਾਂ ਕੋਲੋਂ ਆਪਣੇ ਜ਼ੀਵਨਾਂ ਦੁਆਰਾ ਸਿੱਖਣ ਲਈ ਸਾਨੂੰ ਮਾਣ ਹੈ, ਵਿਸੇਸ਼ ਤੌਰ ਤੇ ਅਧਿਆਪਕ ਜਿਹੜੇ ਨੈਤਿਕ ਕਦਰਾਂ ਨੂੰ ਪ੍ਰਦਾਨ ਕਰਦੇ ਹਨ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ, ਅਤੇ ਜ਼ੀਵਨ ਦਾ ਇੱਕ ਸਦਾਚਾਰੀ ਤਰੀਕਾ। ਜੇਕਰ ਸਾਡੇ ਕੋਲ਼ ਜ਼ਿਆਦਾ ਅਜਿਹੇ ਅਧਿਆਪਕ ਹੋਣ, ਸਾਡਾ ਸੰਸਾਰ ਬਣ ਸਕੇਗਾ ਇੱਕ ਸਵਰਗ । ਜਿਵੇਂ ਕਿ ਪ੍ਰਸਿੱਧ ਅਮਰੀਕਨ ‌ਇਤਿਹਾਸ-ਸਾਸ਼ਤਰੀ ਹੈਨਰੀ ਐਡਮਜ਼ ਨੇ ਕਿਹਾ, ਮੈਂ ਉਹਨਾਂ ਦੇ ਸ਼ਬਦਾਂ ਨੂੰ ਸਾਂਝਾ ਕਰਦੀ ਹਾਂ: "ਇੱਕ ਅਧਿਆਪਕ ਅਨੰਤਕਾਲ ਨੂੰ ਪ੍ਰਭਾਵਿਤ ਕਰਦਾ ਹੈ ।" ਇਥੋਂ ਤਕ ਅਨੰਤਕਾਲ ਨੂੰ, ਕੇਵਲ ਇੱਕ ਹੀ ਜ਼ੀਵਨਕਾਲ ਲਈ ਨਹੀਂ, ਇੱਕ ਚੰਗਾ ਅਧਿਆਪਕ ।

ਸਾਨੂੰ ਬੱਚਿਆਂ ਨੂੰ ਸਿਖਾਉਣਾ ਜ਼ਰੂਰੀ ਹੈ ਰਖਿਆ ਕਰਨੀ ਅਤੇ ਸਨੇਹੀ ਹੋਣਾ ਨਿਰਦੋਸ਼ ਭੋਲੀਆਂ ਜ਼ਿੰਦਗੀਆਂ ਪ੍ਰਤੀ, ਜਿਵੇਂ ਜਾਨਵਰ, ਪਸ਼ੂ, ਬੇਸਹਾਰੇ, ਅਸੁਰੱਖਿਅਤ, ਬੇਕਸੂਰਾਂ ਪ੍ਰਤੀ । ਬਖਸ਼ਿਸ਼, ਅਸਲ ਵਿੱਚ, ਸਾਡੇ ਗ੍ਰਹਿ ਲਈ, ਜ਼ਾਨਵਰ ਹਨ । ਇਹ ਉਨ੍ਹਾਂ ਨੂੰ ਜ਼ਾਨਵਰਾਂ ਨਾਲ਼ ਇਕ ਨਜ਼ਦੀਕੀ ਨਾਤਾ ਇਕ ਛੋਟੀ ਉਮਰ ਤੋਂ ਹੀ ਪ੍ਰਦਾਨ ਕਰਦਾ ਹੈ। ਸਾਨੂੰ ਉਨ੍ਹਾਂ ਨੂੰ ਦੂਜ਼ਿਆਂ ਦੀ ਪਿਆਰੀ ਦਇਆਲਤਾ ਦੀਆਂ ਕਦਰਾਂ ਬਾਰੇ ਸਿਖਾਉਣਾ ਜ਼ਰੂਰੀ ਹੈ, ਖਾਸ ਤੌਰ ਤੇ ਪਸ਼ੂਆਂ ਪ੍ਰਤੀ । ਇਹ ਸਾਡੇ ਤੇ ਹੈ ਕਿ ਉਨ੍ਹਾਂ ਦੇ ਜ਼ਾਨਵਰਾਂ ਲਈ ਪਿਆਰ ਨੂੰ ਮਨ੍ਹਾਂ ਨਾ ਕਰੀਏ ਜਾਂ ਦਬਾਈਏ ਨਾ। ਜਦੋਂ ਅਸੀਂ ਆਪਣੇ ਬੱਚਿਆਂ ਨੂੰ ਪਸ਼ੂਆਂ ਦਾ ਮਾਸ ਖੁਆਉਂਦੇ ਹਾਂ, ਬੱਚੇ, ਬਿਲਕੁੱਲ, ਫਿਕਰਮੰਦ ਅਤੇ ਬੇਆਰਾਮ ਹੁੰਦੇ ਹਨ, ਕਿਉਂਕਿ ਇਹ ਉਨ੍ਹਾਂ ਦੇ ਕੁਦਰਤੀ ਸਹਿਜ ਗਿਆਨ ਦੇ ਉਲਟ ਹੈ ।
ਹੋਰ ਦੇਖੋ
ਸਾਰੇ ਭਾਗ (16/17)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-06-07
148 ਦੇਖੇ ਗਏ
1:21

Animals are People, Part 33

4 ਦੇਖੇ ਗਏ
ਸ਼ਾਰਟਸ
2025-06-07
4 ਦੇਖੇ ਗਏ
1:34

Animals are People, Part 34

1 ਦੇਖੇ ਗਏ
ਸ਼ਾਰਟਸ
2025-06-07
1 ਦੇਖੇ ਗਏ
1:42

Animals are People, Part 35

1 ਦੇਖੇ ਗਏ
ਸ਼ਾਰਟਸ
2025-06-07
1 ਦੇਖੇ ਗਏ
1:45

Animals are People, Part 36

1 ਦੇਖੇ ਗਏ
ਸ਼ਾਰਟਸ
2025-06-07
1 ਦੇਖੇ ਗਏ
1:42

Animals are People, Part 37

1 ਦੇਖੇ ਗਏ
ਸ਼ਾਰਟਸ
2025-06-07
1 ਦੇਖੇ ਗਏ
1:52

Animals are People, Part 38

1 ਦੇਖੇ ਗਏ
ਸ਼ਾਰਟਸ
2025-06-07
1 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ