ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਵਲੋਂ ਬਚਿਆਂ ਨੂੰ ਇਕ ਸੰਦੇਸ਼

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹਾਲੋ ਤੁਹਾਨੂੰ ਸਾਰਿਆਂ ਨੂੰ, ਖੂਬਸੂਰਤ ਛੋਟੇ ਫਰਿਸ਼ਤਿਓ। ਮੈਂ ਬਸ ਚਾਹੁੰਦੀ ਹਾਂ ਤੁਹਾਨੂੰ ਸਾਰਿਆਂ ਨੂੰ ਇਕ ਵਡੀ, ਬੇਹਦ ਵਡੀ, ਵਡੇ ਸਮੂਹ ਵਾਲੀ ਜਫੀ ਪਾਉਣੀ ਤੁਹਾਨੂੰ ਦਿਖਾਉਣ ਲਈ ਕਿਤਨਾ ਮੈਂ ਸਚਮੁਚ ਤੁਹਾਨੂੰ ਪਿਆਰ ਕਰਦੀ ਹਾਂ ਅਤੇ ਮੈਨੂੰ ਕਿਤਨਾ ਅਫਸੋਸ ਹੈ ਉਸ ਸੰਸਾਰ ਲਈ ਜਿਹਦੇ ਵਿਚ ਤੁਹਾਨੂੰ ਰਹਿਣਾ ਪੈਂਦਾ ਹੈ। ਤੁਸੀਂ ਇਸ ਸੰਸਾਰ ਨਾਲੋਂ ਇਕ ਬਿਹਤਰ ਦੇ ਹਕਦਾਰ ਹੋ। ਪਰ ਅਨੇਕ ਹੀ ਬਾਲਗਾਂ ਦੀਆਂ ਗਲਤੀਆਂ ਕਰਕੇ, ਜਾਂ ਬੇਪ੍ਰਵਾਹੀ ਕਰਕੇ ਜਾਂ ਵਡੀ ਅਭਿਲਾਸ਼ਾ ਕਰਕੇ, ਭੈੜੇ ਪ੍ਰਬੰਧ ਕਰਕੇ, ਜੋ ਤੁਹਾਡੀ ਜਿੰਦਗੀ ਵਿਚ ਇਤਨਾ ਦੁਖ, ਡਰ, ਪ੍ਰੇਸ਼ਾਨੀ, ਚਿੰਤਾ ਲਿਆਉਂਦਾ ਹੈ, ਇਹ ਸੰਸਾਰ ਧਮਕੀ ਦੇ ਰਿਹਾ ਹੈ, ਤੁਹਾਨੂੰ ਡਰਾ ਰਿਹਾ ਹੈ ਕੁਝ ਤਰੀਕਿਆਂ ਵਿਚ। ਮੈਂ ਸਵਰਗਾਂ ਨੂੰ ਪ੍ਰਾਰਥਨਾ ਕਰਦੀ ਹਾਂ, ਮੈਂ ਸਰਬ-ਸ਼ਕਤੀਮਾਨ ਪ੍ਰਮਾਤਮਾ ਨੂੰ ਪ੍ਰਾਰਥਨਾ ਕਰਦੀ ਹਾਂ, ਤੁਹਾਨੂੰ ਪਿਆਰ, ਆਰਾਮ, ਅਤੇ ਸੁਰ‌ਖਿਆ ਦਾ ਅਹਿਸਾਸ ਦੇਣ ਲਈ - ਹੁਣ, ਭਵਿਖ ਵਿਚ, ਅਤੇ ਪਰਲੋਕ ਵਿਚ।

ਕ੍ਰਿਪਾ ਕਰਕੇ ਆਪਣੀ ਚੰਗੀ ਦੇਖ ਭਾਲ ਕਰੋ, ਸਚਮੁਚ ਆਪਣੀ ਚੰਗੀ ਦੇਖ ਭਾਲ ਕਰੋ। ਇਹ ਕਰਨ ਦੇ ਕੁਝ ਤਰੀਕੇ ਸਿਖੋ, ਇੰਟਰਨੈਟ ਰਾਹੀਂ, ਮਾਪ‌ਿਆਂ, ਦੋਸਤਾਂ, ਬਜ਼ੁਰਗਾਂ, ਜਾਂ ਦਾਦੇ-ਨਾਨ‌ਿਆਂ ਦੀ ਸਿਆਣਪ ਰਾਹੀਂ। ਮੈਨੂੰ ਬਹੁਤ ਹੀ ਅਫਸੋਸ ਹੈ। ਮੈਂ ਮਾਫੀ ਮੰਗਦੀ ਹਾਂ ਸਭ ਦੁਖ ਲਈ ਜਿਹਦੇ ਵਿਚ ਦੀ ਤੁਹਾਨੂੰ ਗੁਜ਼ਰਨਾ ਪੈ ਰਿਹਾ ਹੈ - ਹੁਣ, ਆਪਣੀ ਜਿੰਦਗੀ ਦੌਰਾਨ, ਅਤੇ ਸ਼ਾਇਦ ‌ਇਸ ਜੀਵਨ ਤੋਂ ਬਾਅਦ ਵੀ. ਇਸ ਜਿੰਦਗੀ ਦੇ ਬਚੇ-ਖੁਚੇ ਕਰਮਾਂ ਦੇ ਨਤੀਜਿਆਂ ਕਰਕੇ, ਜੋ ਪੂਰੀ ਤਰਾਂ ਤੁਹਾਡਾ ਕਸੂਰ ਨਹੀਂ ਹੈ। ਮੈਂ ਪ੍ਰਾਰਥਨਾ ਕਰਦੀ ਹਾਂ ਤੁਹਾਡੇ ਭਵਿਖ ਲਈ ਇਕ ਬਿਹਤਰ ਸੰਸਾਰ ਲਈ, ਆਪਣੇ ਸਾਰੇ ਪਿਆਰ ਨਾਲ ਅਤੇ ਪਸ਼ਤਾਵੇ ਦੇ ਹੰਝੂਆਂ ਨਾਲ ਕਿ ਮੈਂ ਤੁਹਾਡੀ ਬਹੁਤੀ ਮਦਦ ਨਹੀਂ ਕਰ ਸਕੀ, ਕਿਉਂਕਿ ਬਾਲਗ ਨਹੀਂ ਸੁਣਦੇ। ਮੈਂ ਕੇਵਲ ਤੁਹਾਡੀ ਸਲਾਮਤੀ, ਖੁਸ਼ਹਾਲੀ ਅਤੇ ਵਧੀਆ ਸਿਹਤ ਲਈ ਪ੍ਰਾਰਥਨਾ ਕਰ ਸਕਦੀ ਹਾਂ, ਆਪਣੇ ਸਾਰੇ ਪਿਆਰ ਨਾਲ।

ਕ੍ਰਿਪਾ ਕਰਕੇ, ਤੁਸੀਂ ਹਰ ਰੋਜ਼ ਪ੍ਰਭੂ ਅਗੇ ਪ੍ਰਾਰਥਨਾ ਕਰੋ, ਅਤੇ ਤੁਸੀਂ ਵੀਗਨ ਬਣਨ ਦੀ ਕੋਸ਼ਿਸ਼ ਕਰੋ ਜੇਕਰ ਤੁਸੀਂ ਪਹਿਲੇ ਹੀ ਨਾਂ ਹੋਵੋਂ। ਬਸ ਵੀਗਨ ਬਣਨ ਦੀ ਕੋਸਿਸ਼ ਕਰੋ । ਉਹ ਹੈ ਜੋ ਤੁਹਾਨੂੰ ਦੇਵੇਗਾ ਕਾਫੀ ਸੁਰਖਿਆ ਜਿਸ ਦੀ ਤੁਹਾਨੂੰ ਲੋੜ ਹੈ। ਤੁਹਾਡਾ ਧੰਨਵਾਦ। ਪ੍ਰਭੂ ਤੁਹਾਨੂੰ ਬਚਿਆਂ ਨੂੰ ਪਿਆਰ ਕਰਦੇ ਹਨ, ਅਤੇ ਮੈਂ ਤੁਹਾਨੂੰ ਸਦਾ ਲਈ ਪਿਆਰ ਕਰਦੀ ਹਾਂ।

ਹੋਰ ਵਿਸਤਾਰ ਲਈ, ਅਤੇ ਮੁਫਤ ਡਾਓਨਲੋਡਾਂ ਲਈ, ਕ੍ਰਿਪਾ ਕਰਕੇ ਦੇਖੋ SupremeMasterTV.com/be-veg
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-06-07
220 ਦੇਖੇ ਗਏ
1:21

Animals are People, Part 33

88 ਦੇਖੇ ਗਏ
ਸ਼ਾਰਟਸ
2025-06-07
88 ਦੇਖੇ ਗਏ
1:34

Animals are People, Part 34

75 ਦੇਖੇ ਗਏ
ਸ਼ਾਰਟਸ
2025-06-07
75 ਦੇਖੇ ਗਏ
1:42

Animals are People, Part 35

68 ਦੇਖੇ ਗਏ
ਸ਼ਾਰਟਸ
2025-06-07
68 ਦੇਖੇ ਗਏ
1:45

Animals are People, Part 36

72 ਦੇਖੇ ਗਏ
ਸ਼ਾਰਟਸ
2025-06-07
72 ਦੇਖੇ ਗਏ
1:42

Animals are People, Part 37

58 ਦੇਖੇ ਗਏ
ਸ਼ਾਰਟਸ
2025-06-07
58 ਦੇਖੇ ਗਏ
1:52

Animals are People, Part 38

50 ਦੇਖੇ ਗਏ
ਸ਼ਾਰਟਸ
2025-06-07
50 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ