ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸੰਤੁਸ਼ਟ ਰਹੋ ਅਤੇ ਕੁਰਬਾਨੀ ਭਾਵਨਾ ਨਾਲ ਸੇਵਾ ਕਰੋ, ਅਠ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਠੀਕ ਹੈ। ਉਥੇ ਇੱਕ ਵਿਅਕਤੀ ਹੈ ਜੋ ਸੈਲਾਨੀਆਂ ਦੇ ਇੱਕ ਸਮੂਹ ਨਾਲ, ਜਾਂ ਕਿਸੇ ‌ਕਿਸਮ ਦੇ ਇਕ ਖੋਜ ਸਮੂਹ ਨਾਲ ਅਫਰੀਕਾ ਜਾ ਰਿਹਾ ਸੀ ਜਾਂ ਕੁਝ ਅਜਿਹਾ। ਅਤੇ ਬੇਸ਼ੱਕ, ਉਧਰ ਉੱਥੇ, ਕੋਈ ਆਵਾਜਾਈ ਨਹੀਂ ਹੈ, ਅਤੇ ਸੰਚਾਰ ਬਹੁਤ ਔਖਾ ਹੈ। ਸੋ, ਉਹਨਾਂ ਨੂੰ ਕਈ ਵਾਰ ਹੈਲੀਕਾਪਟਰਾਂ ਦੀ ਵਰਤੋਂ ਕਰਨੀ ਪੈਂਦੀ ਸੀ। ਤਾਂ ਹੁਣ, ਉਥੇ ਇੱਕ ਵਿਅਕਤੀ ਹੈ ਜਿਸਨੂੰ ਅਨੁਵਾਦ ਵਿੱਚ ਉਹਨਾਂ ਦੀ ਮਦਦ ਕਰਨੀ ਚਾਹੀਦੀ ਸੀ, ਜਾਂ ਮੂਲ ਗਾਈਡ ਵਿਗਿਆਨੀਆਂ ਨਾਲ, ਖੋਜ ਸਮੂਹ ਦੇ ਨਾਲ ਜਾ ਰਿਹਾ ਸੀ। ਅਤੇ ਫਿਰ ਜਿਉਂ ਹੀ ਉਹ ਹੈਲੀਕਾਪਟਰ ਵਿੱਚ ਸਵਾਰ ਹੋਇਆ, ਉਸਨੇ ਸ਼ਿਕਾਇਤ ਕੀਤੀ, "ਹੈਲੀਕਾਪਟਰ ਬਹੁਤ ਜ਼ਿਆਦਾ ਰੌਲਾ ਪਾ ਰਿਹਾ । ਲੋਕ ਬਹੁਤ ਜ਼ਿਆਦਾ ਗੱਲਾਂ ਕਰ ਰਹੇ ਹਨ। ਉਹ ਬਹੁਤ ਜ਼ਿਆਦਾ ਸਿਗਰਟ ਪੀ ਰਹੇ ਹਨ, ਅਤੇ ਸੀਟ ਬਹੁਤ ਤੰਗ ਹੈ, ਜਗ੍ਹਾ ਬਹੁਤ ਤੰਗ ਹੈ..." ਅਤੇ ਉਹ ਹਰ ਵੇਲੇ ਰੋਂਦਾ, ਸ਼ਿਕਾਇਤ ਕਰਦਾ, ਕੁਰਲਾਉਂਦਾ ਅਤੇ ਚੀਕਦਾ ਰਿਹਾ। ਸੋ, ਕਰੂ ਮੈਂਬਰ ਉਸਨੂੰ ਬਾਹਰ ਲੈ ਗਿਆ, ਉਸਨੂੰ ਖੰਭ ਜਾਂ ਕਿਸੇ ਹੋਰ ਚੀਜ਼ 'ਤੇ ਲਟਕਾ ਦਿੱਤਾ, ਉਸਨੂੰ ਰੱਸੀ 'ਤੇ ਟੰਗ ਦਿੱਤਾ ਅਤੇ ਆਲੇ-ਦੁਆਲੇ ਲਟਕਾਇਆ: "ਆਹ ਲਵੋ ਤੁਸੀਂ, ਤੁਹਾਡੇ ਕੋਲ ਬਹੁਤ ਜਗ੍ਹਾ ਹੈ।" ਅਤੇ ਫਿਰ ਉਸ ਸਮੇਂ, ਉਹ ਹੋਰ ਵੀ ਉੱਚੀ ਚੀਕਿਆ, "ਕਿਰਪਾ ਕਰਕੇ ਮੈਨੂੰ ਅੰਦਰ ਆਉਣ ਦਿਓ!"

ਤਾਂ, ਸਾਡੇ ਨਾਲ ਵੀ ਇਹੀ ਸਮੱਸਿਆ ਹੈ। ਕਈ ਵਾਰ ਅਸੀਂ ਚੰਗੀ ਸਥਿਤੀ, ਜਾਂ ਇੱਕ ਚੰਗੇ ਦੋਸਤ, ਜਾਂ ਇੱਕ ਚੰਗੇ ਸਾਥੀ ਦੀ ਕਦਰ ਨਹੀਂ ਕਰਦੇ, ਜਦੋਂ ਤੱਕ ਅਸੀਂ ਉਸਨੂੰ ਗੁਆ ਨਹੀਂ ਦਿੰਦੇ, ਜਦੋਂ ਤੱਕ ਅਸੀਂ ਸਥਿਤੀ ਗੁਆ ਨਹੀਂ ਦਿੰਦੇ, ਜਾਂ ਜਦੋਂ ਤੱਕ ਸਥਿਤੀ ਬਦਤਰ ਨਹੀਂ ਹੋ ਜਾਂਦੀ, ਹੋਰ ਅਸਹਿਣਯੋਗ ਨਹੀਂ ਹੋ ਜਾਂਦੀ, ਅਤੇ ਫਿਰ, ਅਸੀਂ ਸਿਰਫ਼ ਉਹੀ ਪ੍ਰਾਪਤ ਕਰਕੇ ਖੁਸ਼ ਹੋਵਾਂਗੇ ਜੋ ਸਾਡੇ ਕੋਲ ਸੀ।

ਇਸੇ ਤਰ੍ਹਾਂ, ਜ਼ਿੰਦਗੀ ਵਿੱਚ, ਜੇਕਰ ਅਸੀਂ ਬਹੁਤ ਜ਼ਿਆਦਾ ਸ਼ਿਕਾਇਤ ਕਰਦੇ ਹਾਂ, ਬਹੁਤ ਜ਼ਿਆਦਾ, ਬਿਨਾਂ ਵਜ੍ਹਾ, ਤਾਂ ਪ੍ਰਮਾਤਮਾ ਸਾਨੂੰ ਬਹੁਤ ਸਾਰੀਆਂ ਮੁਸੀਬਤਾਂ ਵਿੱਚੋਂ ਲੰਘਾਏਗਾ। ਜਦੋਂ ਤੱਕ ਅਸੀਂ ਆਪਣਾ ਮੂੰਹ ਬੰਦ ਨਹੀਂ ਕਰਦੇ ਅਤੇ ਫਿਰ ਸ਼ਾਇਦ, ਅਸੀਂ ਉਸ ਸਮੇਂ ਪ੍ਰਾਰਥਨਾ ਕਰਦੇ ਹਾਂ, "ਓਹ, ਕਿਰਪਾ ਕਰਕੇ!" ਇਹ ਹੈ ਜਿਵੇਂ ਲੋਕ ਹਰ ਰੋਜ਼ ਪ੍ਰਾਰਥਨਾ ਕਰਦੇ ਹਨ ਬਸ ਕਿਉਂਕਿ ਉਹ ਪਹਿਲਾਂ ਸ਼ਿਕਾਇਤ ਕਰਦੇ ਹੁੰਦੇ ਸਨ ਅਤੇ ਫਿਰ ਮੁਸੀਬਤ ਵਿੱਚ ਫਸ ਜਾਂਦੇ ਸਨ। ਅਤੇ ਫਿਰ ਉਹ ਦੁਬਾਰਾ ਸੋਚਦੇ ਹਨ ਕਿ ਉਨ੍ਹਾਂ ਕੋਲ ਕੀ ਸੀ, ਅਤੇ ਫਿਰ ਉਹ ਇਸਦੀ ਹੋਰ ਕਦਰ ਕਰਦੇ ਹਨ। ਤੁਸੀਂ ਹੁਣ ਸਮਝ ਗਏ? (ਹਾਂਜੀ।)

Photo Caption: ਅਸਲੀ ਰੋਸ਼ਨੀ, ਪ੍ਰਕਾਸ਼ ਕਦੇ ਵੀ ਢਕਿਆ ਨਹੀਂ ਜਾ ਸਕਦਾ, ਭਾਵੇਂ ਦੁਨਿਆਵੀ ਏਜੰਟ ਇਸਨੂੰ ਅਸਪਸ਼ਟ ਕਰਨਾ ਬਹੁਤ ਹੀ ਚਾਹੁੰਦੇ ਹਨ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (3/8)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-02-14
3079 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-02-15
2358 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-02-16
2264 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-02-17
2173 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-02-18
2236 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-02-19
2235 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-02-20
2435 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-02-21
1905 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-06-07
220 ਦੇਖੇ ਗਏ
1:21

Animals are People, Part 33

88 ਦੇਖੇ ਗਏ
ਸ਼ਾਰਟਸ
2025-06-07
88 ਦੇਖੇ ਗਏ
1:34

Animals are People, Part 34

75 ਦੇਖੇ ਗਏ
ਸ਼ਾਰਟਸ
2025-06-07
75 ਦੇਖੇ ਗਏ
1:42

Animals are People, Part 35

68 ਦੇਖੇ ਗਏ
ਸ਼ਾਰਟਸ
2025-06-07
68 ਦੇਖੇ ਗਏ
1:45

Animals are People, Part 36

72 ਦੇਖੇ ਗਏ
ਸ਼ਾਰਟਸ
2025-06-07
72 ਦੇਖੇ ਗਏ
1:42

Animals are People, Part 37

58 ਦੇਖੇ ਗਏ
ਸ਼ਾਰਟਸ
2025-06-07
58 ਦੇਖੇ ਗਏ
1:52

Animals are People, Part 38

50 ਦੇਖੇ ਗਏ
ਸ਼ਾਰਟਸ
2025-06-07
50 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ